Avocado Fruit ਦੀ ਖੇਤੀ ਸਿਰਫ਼ ਇੱਕ ਬੂਟੇ ਤੋਂ ਕਰੋ 1 ਲੱਖ ਰੁਪਏ ਤੱਕ ਦੀ ਕਮਾਈ,



AvocadoFruit #Avocadocaptivationinpunjab How To Grow Avocado, Avocado Farming, Process and Profit, About Avocado Fruit Farming, Avocado Fruit, …

50 Comments

  1. veer ji you need rights root stocks for pujab very hard to grow in forst time in winter. you need hass waritey need high mount or hill up for root desise. bangal is best state in india. sir you need more information

  2. ਕੋਈ ਯਕੀਨ ਨਹੀ
    ਬੜੇ ਕਿਸਾਨਾ ਨੇ ਪਾਪੜ ਵੇਲੇ।
    ਜਦੋ ਲਾ ਲਏ ਉਹੀ ਹਾਲਤ ਇਹਦੀ ਹੋ ਜੂ।
    ਕਿਸਾਨਾ ਪ੍ਤੀ ਸਰਕਾਰਾ ਦੀ ਸੋਚ ਮਾੜੀ ਹੈ
    ਯੂਨੀਵਰਸਿਟੀਆ ਕਿਸਾਨ ਨੂੰ ਕਿਉ ਨੀ ਜਾਣ ਕਾਰੀ ਦਿੰਦੀ।

  3. ਮੇਰੇ ਕੋਲ ਤਿਨ ਸਾਲ ਦਾ ਬੂਟ ਹੋ ਗਿਅਾ ਮੈ ਕੀਨੀਅਾ ਤੋ ਸੀਡ ਲਿਅਾਦਾ ਸੀ 8 ਫੁਟ ਦਾ ਹੋ ਗਿਅਾ ਹੈ

  4. ਪ੍ਰਗਟ ਸਿੰਘ ਜੀ ਆਪਣਾ ਤੇ narsari ਦਾ no ਜਿਸ ਜਗਾਹ ਤੋਂ ਹਰਵੰਤ ਸਿੰਘ ਨੇ ਖਰੀਦਿਆ ਹੈ ਜਾਂ ਹਰਵੰਤ ਸਿੰਘ ਦਾ ਨੰਬਰ ਜਰੂਰ ਦੇਣਾ ਜੀ ਧੰਨਵਾਦ

Leave a Reply

Your email address will not be published.


*